ਪਿਆਰ ਕਰਨਾ ਇਸ ਕੁੜੀ ਨੂੰ ਪਿਆ ਮਹਿੰਗਾ, ਪ੍ਰੇਮੀ ਨੇ ਕੀਤਾ ਗੰਦਾ ਹਾਲ, ਜਨਮਦਿਨ 'ਤੇ ਦਿੱਤਾ ਖੌਫ਼ਨਾਕ ਤੋਹਫ਼ਾ! |

2023-12-25 1

ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਇਕ ਸਾਫਟਵੇਅਰ ਇੰਜੀਨੀਅਰ ਨੇ 25 ਸਾਲਾ ਮਹਿਲਾ ਤਕਨੀਸ਼ੀਅਨ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ। ਸਾਫਟਵੇਅਰ ਇੰਜੀਨੀਅਰ ਜਨਮ ਦੇ ਸਮੇਂ ਇਸਤਰੀ ਲਿੰਗ ਮੰਨਿਆ ਜਾਂਦਾ ਹੈ ਪਰ ਉਸਦੀ ਪਛਾਣ ਮਰਦ ਵਜੋਂ ਹੁੰਦੀ ਹੈ।25 ਸਾਲਾ ਆਰ. ਨੰਦਿਨੀ ਦੀ ਅੱਧੀ ਸੜੀ ਹੋਈ ਲਾਸ਼ ਸ਼ਨੀਵਾਰ ਰਾਤ ਨੂੰ ਥਲੰਬੂਰ ’ਚ ਬਰਾਮਦ ਹੋਈ। ਨੰਦਿਨੀ ਦੀ ਗਰਦਨ, ਹੱਥਾਂ ਅਤੇ ਪੈਰਾਂ ’ਤੇ ਬਲੇਡ ਨਾਲ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਪੁਲਸ ਨੇ 27 ਸਾਲਾ ਟਰਾਂਸਮੈਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਆਪਣੀ ਮਹਿਲਾ ਪ੍ਰੇਮੀ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵੇਤਰੀਮਾਰਨ ਵਜੋਂ ਹੋਈ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਨੰਦਿਨੀ ਦੇ ਥੋਰਈਪੱਕਮ ’ਚ ਇਕ ਸਾਫਟਵੇਅਰ ਕੰਪਨੀ ’ਚ ਕੰਮ ਕਰ ਰਿਹਾ ਸੀ।ਦੋਸ਼ੀ ਨੇ ਉਸ ਆਪਣਾ ਨਾਂ ਪੰਡੀ ਮਹੇਸ਼ਵਰੀ ਤੋਂ ਬਦਲ ਕੇ ਵੇਤਰੀਮਾਰਨ ਰੱਖ ਲਿਆ ਸੀ।
.
Love was expensive for this girl, the lover did a dir+ty job, gave a terrible gift on her birthday!
.
.
.
#tamilnadunews #latestnews #crime
~PR.182~